Surprise Me!

ਕਨ੍ਹਈਆ ਮਿੱਤਲ ਤੇ ਮਾਸਟਰ ਸਲੀਮ ਦੀ ਜ਼ੁਬਾਨੀ ਜੰਗ ਜਾਰੀ, ਵਿਵਾਦਿਤ ਬਿਆਨ ਤੇ ਭੜਕੇ ਮਾਸਟਰ ਸਲੀਮ |OneIndia Punjabi

2023-08-26 1 Dailymotion

ਪੰਜਾਬੀ ਗਾਇਕ ਮਾਸਟਰ ਸਲੀਮ ਤੇ ਕਨ੍ਹਈਆ ਮਿੱਤਲ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਨੇ । ਦਰਅਸਲ ਭਜਨ ਗਾਇਕ ਕਨ੍ਹਈਆ ਮਿੱਤਲ ਨੇ ਜਗਰਾਤਿਆਂ 'ਤੇ ਬਿਆਨ ਦਿੰਦਿਆਂ ਕਿਹਾ ਕੇ ਜਗਰਾਤਿਆਂ ਤੇ ਜਿਹੜੇ ਗਾਇਕ ਆਉਂਦੇ ਨੇ ਉਹ ਸਾਰੇ ਖਾਨ ਨੇ ਜਿਵੇਂ ਉਸਨੇ ਕਿਹਾ ਕੇ ਪਹਿਲਾ ਕਲਾਕਾਰ ਮਾਸਟਰ ਸਲੀਮ ਫਿਰ g ਖਾਨ, ਖਾਨ ਸਾਬ ਤੇ ਹੋਰ ਤੇ ਇਸ ਤੋਂ ਬਾਅਦ ਹੁਣ ਪੰਜਾਬੀ ਕਲਾਕਾਰ ਮਾਸਟਰ ਸਲੀਮ ਨੇ ਕਨ੍ਹਈਆ ਮਿੱਤਲ ਦੇ ਬਿਆਨ ਤੇ ਕਰਾਰਾ ਜਵਾਬ ਦਿੱਤਾ ਹੈ। ਦੱਸ ਦੇਈਏ ਕਿ ਦੋਵਾਂ ਵਿਚਾਲੇ ਹੋਈ ਇਸ ਸਮੇਂ ਜ਼ੁਬਾਨੀ ਜੰਗ ਜਾਰੀ ਹੈ। ਦਰਅਸਲ, ਹਾਲ ਹੀ ਵਿੱਚ ਭਜਨ ਗਾਇਕ ਮਿੱਤਲ ਨੇ ਇੱਕ ਬਿਆਨ ਦੌਰਾਨ ਕਿਹਾ ਕਿ ਪੰਜਾਬ ਵਿੱਚ ਸਾਰੇ ਖਾਨ ਹਨ, ਉਹ ਕੀ ਕਰਨਗੇ ਮਾਤਾ ਦਾ ਜਾਗਰਣ...ਇਹ ਜ਼ੁਬਾਨ ਤੋਂ ਰਾਮ-ਰਾਮ ਬੋਲਦੇ ਹਨ, ਪਰ ਅੰਦਰੋਂ ਨਹੀਂ... ਮਿੱਤਲ ਦੇ ਇਸ ਵਿਵਾਦਿਤ ਬਿਆਨ ਤੇ ਪੰਜਾਬੀ ਗਾਇਕ ਮਾਸਟਰ ਸਲੀਮ ਨੇ ਮੂੰਹ ਤੋੜ ਜਵਾਬ ਦਿੱਤਾ ਹੈ...

The verbal war between Kanhaiya Mittal and Master Saleem continued, Master Saleem got angry over the controversial statement.

#mastersaleem #kanhiyamittal #punjabnews
~PR.182~

Buy Now on CodeCanyon